ਨਿਸ਼ਾਨ ਸਾਹਿਬ ਲਈ ਲਿਖਤ ਪਹਿਲੀ ਹਾਡ਼ ੨੦੧੨ ਬਿਕ੍ਰਮੀ ਨੂੰ ਹੋਈ ।
੧੭ ਹਾਡ਼ ੨੦੧੨ ਬਿਕਮੀ ਨੂੰ ਸੱਤ ਰੰਗ ਦਾ ਨਿਸ਼ਾਨ ਸਾਹਿਬ ਕਾਕਾ ਜਗਦੀਸ਼ ਸਿੰਘ ਦੀ ਸਸਕਾਰ ਵਾਲੀ ਜਗ੍ਹਾ ਹਰਿ ਭਗਤ ਦਵਾਰ
ਜੇਠੂਵਾਲ ਚੜ੍ਹਾਇਆ ਗਿਆ ਅਤੇ ਵਿਹਾਰ ਹੋਇਆ ।
ਸੱਤ ਰੰਗ (ਉਪਰ ਤੋਂ ਥੱਲੇ : - ਲਾਲ, ਸੁਨਿਹਰੀ, ਗੁਲਾਬੀ, ਚਿੱਟਾ, ਪੀਲਾ, ਨੀਲਾ, ਕਾਲਾ, ) ਜੋਤ ਦੇ ਪ੍ਰਕਾਸ਼ ਨੂੰ ਦੱਸਦੇ ਹਨ ।
ਸੱਤਾਂ ਰੰਗਾਂ ਦੇ ਉਤੇ ਸੱਤਾਂ ਦੀਪਾਂ ਦੇ ਨਾਮ ਲਿਖੇ ਹੋਏ ਹਨ ਅਤੇ ਉਪਰ ਜੈਕਾਰਾ ਲਿਖਿਆ ਹੋਇਆ ਹੈ ।
ਨਿਸ਼ਾਨ ਸਾਹਿਬ ਦੀ ਲੰਬਾਈ ਅਤੇ ਚੌਡ਼ਾਈ ਸਾਢੇ ਤਿੰਨ ਤਿੰਨ ਹੱਥ (੬੩ ਇੰਚ) ਹੈ ।
ਸੱਤਾਂ ਪੱਟੀਆਂ ਦੀ ਚੌਡ਼ਾਈ ਨੌ ਨੌ ਇੰਚ ਹੈ ।
ਨਿਸ਼ਾਨ ਸਾਹਿਬ ਚਵੀ ਹੱਥ (੩੬ ਫੁੱਟ) ਉੱਚਾ ਹੈ ।
੫ ਪੋਹ ੨੦੨੧ ਬਿਕ੍ਰਮੀ ਦੇ ਹੁਕਮ ਮੁਤਾਬਕ ੬ ਪੋਹ ਤੋਂ ੨੫ ਪੋਹ ਤੱਕ ਹਰ ਰੋਜ ਸਵੇਰੇ ਸਾਢੇ ਦਸ ਵਜੇ ਸੱਤ ਰੰਗ ਨਿਸ਼ਾਨ
ਚੜ੍ਹਾਇਆ ਜਾਂਦਾ ਅਤੇ ਸ਼ਾਂਮ ਸੂਰਜ ਛਿਪਦੇ ਦੀ ਲਾਲੀ ਨਾਲ ਉਤਾਰ ਲਿਆ ਜਾਂਦਾ ।
੨੬ ਪੋਹ ਨੂੰ ਸਵੇਰੇ ਸਾਢੇ ਦਸ ਵਜੇ ਚੜ੍ਹਾ ਕੇ ਫਿਰ ਨਹੀਂ ਉਤਾਰਿਆ ।
ਹੋਰ ਜਾਣਕਾਰੀ ਲਈ ਪੜ੍ਹੋ : ਸੱਤ ਰੰਗ ਨਿਸ਼ਾਨ Download
निशान साहब लई लिखत पहली हाढ़ २०१२ बिक्रमी नूं होयी ।
१७ हाढ़ २०१२ बिक्रमी नूं सत्त रंग दा निशान साहब काका जगदीश सिंघ दी ससकार वाली जग्हा हरि भगत दवार
जेठूवाल चड़्हायआ ग्या अते वेहार होया ।
सत्त रंग (उपर तों थल्ले : - लाल, सुनेहरी, गुलाबी, चिट्टा, पीला, नीला, काला, ) जोत दे प्रकाश नूं दस्सदे हन ।
सत्तां रंगां दे उते सत्तां दीपां दे नाम लिखे होए हन अते उपर जैकारा लिख्या होया है ।
निशान साहब दी लम्बायी अते चौढ़ायी साढे तिन्न तिन्न हत्थ (६३ इंच) है ।
सत्तां पट्टियां दी चौढ़ायी नौ नौ इंच है ।
निशान साहब चवी हत्थ (३६ फुट्ट) उच्चा है ।
५ पोह २०२१ बिक्रमी दे हुकम मुताबक ६ पोह तों २५ पोह तक्क हर रोज सवेरे साढे दस वजे सत्त रंग निशान
चड़्हायआ जांदा अते शांम सूरज छिपदे दी लाली नाल उतार ल्या जांदा ।
२६ पोह नूं सवेरे साढे दस वजे चड़्हा के फिर नहीं उतार्या ।
होर जाणकारी लई पड़्हो : सत्त रंग निशान